ਕੌਣ ਹੈ ਵਿਸ਼ਵਾਸ ਦੇ ਲਾਇਕ ? | Who Is Worthy Of Your Trust? | RED FM Canada
HTML-код
- Опубликовано: 12 апр 2025
- Who is worthy of Your Trust?
Guest: Dr. Balwinder Kaur Brar
Host: Gurpreet Kaur, RED FM
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RUclips:
/ redfmcanada
#redfmcanada #faith #worthy #faithjourney #talkshow
ਪਿਆਰ ਤੇ ਭਰੋਸਾ ਵੀ ਦੌਲਤ ਆ, ਤੇ ਹਰ ਇੱਕ ਕੋਲ ਹੋਵੇ ਜਰੁਰੀ ਨੀ
ਜੀ ਭੈਣ ਜੀ ਤੁਹਾਨੂੰ ਦੋਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ
ਹੁੰਦੇ ਹਨ ਜੀ
Very nice 👌 ਭੈਣ ਬਰਾੜ ਜੀ
Bhut vadia Mam👍🏻👍🏻
Madam Brar is a great personality , boths are inspiring ladies ❤❤
Kash tusi mere kol rende hunde dr balwindrr brar ji. Kini dungian gallan ne. Koi koi krda 😊
ਸਹੀ ਗੱਲਾਂ ਜਬਾਨ ਦੀ ਖੱਟਿਆ ਖਾਂਦੇ ਹਾਂ
ਹਰ ਕਿਸੇ ਨੂੰ ਸਾਨੂੰ ਜਬਾਨ ਤੇ ਰਹਿਣਾਂ ਚਾਹੀਦਾ ਹੈ ਗੱਲ ਕਰਕੇ ਕਦੇ ਵੀ ਕਿਸੇ ਨਾਲ ਮੁੱਕਰਨਾਂ ਨਹੀਂ ਚਾਹੀਦਾ
हमने जिंदगी में रिश्तों को बहुत एहमियत दी, लेकिन अपनों ने ही जिंदगी में बहुत निराश किया!
ਬਹੁਤ ਵਧੀਆ
ਸਤਿਕਾਰ ਯੋਗ ਮੈਡਮ ਜੀ, ਤੁਹਾਡੇ ਨਾਲ ਤ ਪਿਆਰ ਹੋ ਗਿਆ
ਬਹੁਤ ਸੋਹਣੀ ਗੱਲਾਂ ਕਰਦੇ ਨੇ ਮੈਡਮ ਜੀ 🎉🎉🎉
Brar maam tusi bhut chnge ho nd positive vibes ne tadiya
Waaaoo really such a nice podcast, she is the ocean of knowledge, respect😊
Brar mam lai bhot respect. Mam is more like motherly figure and always remind me of my naniji ❤
I always listen your program you r blessed always massage of life God all the team
Very beautiful
Bahut vadhiya gal bat lagi, mam meri mummy vargi a ty galah v same kardy a 😊🙏🏻💐💕💕💕💕👌👌👌
VERY GOOD performance
Great! God Bless you Doc!
God bless all the team
Very nice
Madam Brar great parsan❤
Pls have Dr Brar on how to help our kids choose life partners -big problem in our community-finding a partner /divorce -reasons 🙏
,🙏🏻🙏🏻 nice super Mata G👍👍
Very good.
True
ਜਦੋ ਪਰੇਮੀ ਮਿਲਦੇ ਨੇ , ਉਹ ਇਕ ਦੂਜੇ ਦੇ ਚਹਿਰੇ ਦੇ ਹਾਵਭਾਵ ਨਹੀ ਦੇਖਦੇ ,ਉਹ ਇਕਦੂਜੇ ਦਾ ਫੋਨ ਦੇਖਦੇ ਨੇ😮
Very nice 👍
ਅਸਲ ਦੇ ਵਿਚ ਸਾਨੂੰ ਇਹਨਾਂ ਨੂੰ ਸਤਿਕਾਰ ਨਾਲ ਸੰਤ ਬਲਵਿੰਦਰ ਕੌਰ ਕਿਹਣਾ ਚਾਹੀਦਾ ਹੈ ਮੇਰੇ ਵੱਲੋਂ ਆਪ ਜੀ ਦੇ ਲਈ ਬੁਹਤ ਸਾਰਾ ਪਿਆਰ ਅਤੇ ਸਤਿਕਾਰ ਜੀ ❤
So true 💕
nice show ji
So true
Good mam❤❤
Love from Lahore Pakistan 💕
Very nice sister ji
❤
mam brar great
❤❤❤❤❤❤❤❤
🙏🙏🙏🙏
❤❤
ਸਾਡੇ ਕਈ ਬਜ਼ੁਰਗ ਅੱਜ ਦੇ ਸਮੇਂ ਵਿੱਚ ਸੰਯੁਕਤ ਪਰਿਵਾਰ ਦਾ ਰੌਲਾ ਪਾਉਂਦੇ ਨੇ ਕਿ ਸਾਡੇ ਸਮੇਂ ਚ ਇੱਕ ਇੱਕ ਟੱਬਰ ਚ ੨੦-੨੦ ਬੰਦੇ ਹੁੰਦੇ ਸੀ। ਕਿਉਂਕਿ ਉਦੋਂ ਵਿਸ਼ਵਾਸ ਕਾਯਮ ਸੀ। ਰਿਸ਼ਤਿਆਂ ਦਾ ਆਦਰ ਸੀ। ਇੱਕ ਮਰਿਯਾਦਾ ਸੀ।
ਪਰ ਅੱਜ ਵਿਸ਼ਵਾਸ ਮੂਲ਼ੋਂ ਈ ਖ਼ਤਮ ਹੋਗਿਆ ਆ।joint family ਦਾ ਜ਼ਮਾਨਾ ਬਿਲਕੁਲ ਹੀ ਨਹੀਂ ਰਿਹਾ, ਇਨਸਾਨ ਸੰਯੁਕਤ ਪਰਿਵਾਰ ਦੇ ਲਾਇਕ ਨੀ ਰਹੇ। ਬਾਹਰੋਂ ਦੂਸਰੇ ਘਰੋਂ ਵਿਆਹ ਕੇ ਆਈ ਘਰ ਦੀ ਨੂੰਹ ਨੂੰ ਕੋਈ ਆਪਣੀ ਇੱਜ਼ਤ ਨੀ ਸਮਝਦਾ ਸਗੋਂ ਓਹਨੂੰ ਮੈਲ਼ੀ ਨਿਗ੍ਹਾ ਨਾਲ ਦੇਖਦੇ ਨੇ। ਵੱਡੇ ਭਰਾ ਸਮਾਨ ਜੇਠ ਆਪਣੀਆਂ ਛੋਟੀਆਂ ਭੈਣਾਂ ਵਰਗੀਆਂ ਭਾਬੀਆਂ ਦੀਆਂ ਨਹੁੰਦਿਆ ਦੀਆਂ ਅਸ਼ਲੀਲ videos ਬਣਾਂਦੇ ਨੇ। ਇਹੋ ਜਿਹੇ ਪਰਿਵਾਰ ਇਕੱਠੇ ਰਹਿਣ ਦੇ ਲਾਇਕ ਕਿੱਥੋਂ ਹੁੰਦੇ ਨੇ? ਫੇਰ ਵੀ ਇਹੀ ਕਹਿ ਦਿੱਤਾ ਜਾਂਦਾ ਸਮਾਜ ਵਿੱਚ ਕਿ ਜਿਹੜੀਆਂ ਬਾਹਰੋਂ ਆਈਆਂ ਇਹਨਾਂ ਨੇ ਸਾਡਾ ਘਰ ਪੱਟਿਆ। ਕਿਉ ਤੁਹਾਡੇ ਪਰਿਵਾਰ ਚ ਕਦੇ ਕੋਈ ਲੜਾਈ ਝਗੜਾ ਪਹਿਲਾਂ ਨਹੀਂ ਸੀ? ਜਿਸ ਕੁੜੀ ਇੱਜ਼ਤ ਤੁਹਾਡੇ ਪੁੱਤ ਨੇ camera ਚ ਉਤਾਰੀ ਹੈ, ਉਸ ਕੁੜੀ ਦੇ ਮਨ ਨੂੰ ਕਿੰਨੀ ਸੱਟ ਵੱਜੀ ਹੋਏਗੀ ਇਹ ਕਦੇ ਕਿਸੇ ਨੇ ਸੋਚਿਆ? ਇਹੋ ਜਿਹੇ ਹਾਲਾਤ ਅੱਜ ਪੰਜਾਬ ਦੇ mostly ਘਰਾਂ ਚ ਬਣ ਰਹੇ ਨੇ। ਕੋਈ ਵੀ ਰਿਸ਼ਤਾ ਆਪਣਾ ਕਹਿਣ ਦੇ ਲਾਇਕ ਨਹੀਂ ਰਿਹਾ ਲਗਦਾ। ਬਹੁਤ ਵੱਡੀ ਤਰਾਸਦੀ ਹੈ ਸਾਡੇ ਸਮਾਜ ਦੀ। ਪੰਜਾਬ ਜਿੱਦਾਂ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਨਹੀਂ ਹੈਵਾਨਾਂ ਦਾ ਗੜ੍ਹ ਬਣ ਗਿਆ। ਪਤਾ ਨਹੀਂ ਕਿੰਨੀਆਂ ਰੋਜ਼ ਘਰ ਦੀ ਇੱਜ਼ਤ ਰੱਖਣ ਲਈ ਖੁਦ ਬੇਇੱਜ਼ਤ ਹੁੰਦੀਆਂ ਨੇ।
ssa ji
Harjeetkaurmaan verygoodmademji
I like u very much madam
Jino apne te vishwas Hove oh hora lai ve vishwas de kabil hunda par jis da apne te vishwas nahi oh hora lai ve vishwas de kabil nahi baki har person vishwas de kabil nahi huda
Mam da no mil sakda ji professor di da
Brar madam ji tha phone no send kar dena pl
First like 👍👍
Mam main tuhadiya Galla sundi ha te Amal Karn di koshish kardi ha
I'm Pakistani and like you.
Beautiful message destroyed by background music
ਹੁਣ ਤਾਂ ਜੀ ਮੰਦਰ, ਗੁਰਦੁਆਰਿਆਂ ਚ ਵੀ ਚੋਰੀਆਂ ਹੋਣ ਲੱਗ ਪਈਆਂ ਨੇ, ਰੱਬ ਦੇ ਘਰ ਚ ਵੀ ਕੈਮਰੇ ਲੱਗੇ ਵੇਖੇ ਨੇ
Ma'am ਕੀ ਤੁਸੀ ਜੋ ਬੋਲ ਰਹੇ ਹੋ,ਇਹੋ ਜਿਹੀ ਹੀ ਜ਼ਿੰਦਗੀ ਜੀਅ ਰਹੇ ਹੋ ?
Ykeen bot vda jeevan sathi a
So true❤❤
Mam brar great
Madam brar great